2 thoughts on “Photographs of Better Teaching & Learning Conference 2020”

  1. ਬਹੁਤ ਵਧੀਅਾ ਬਲਜੀਤ ਜੀ
    ਸਲਾਮ, ਨਮਨ! ਤੁਹਾਡੀ ਹਿੰਮਤ, ਜਜਬੇ, ਮਿਹਨਤ ਤੇ ਕਦੇ ਨਾਂ ਥੱਕਣ-ਅੱਕਣ ਵਾਲੀ ਖੁਬਸੁਰਰਤ ਸ਼ਖਸੀਅਤ ਨੂੰ ..ਤੁਸੀਂ ਮੋਕਾ ਦਿੱਤਾ ਤੇ ਅਸੀਂ, ਕੈਪਟਨ ਗੁਰਬਖਸ਼ ਸਿਂਘ ਜੀ, ਭਾਜੀ ਹਰਜੀਤ ਸਿੰਘ ਜੀ, ਭਾਅ ਜੀ ਸੁਰਜੀਤ ਸਿੰਘ ਜੀ, ਭਾਜੀ ਕੁਲਦੀਪ ਸਿੰਘ ਜੀ ਜਿਹੀਅਾਂ ਅਜੀਮ ਸ਼ਖਸੀਅਤਾਂ ਦੇ ਦਰਸਨ ਕਰਕੇ ਅਪਣਟ ਅਾਪ ਨੂੰ ਵੱਡਭਾਗੀ ਸਮਝ ਸਕੇ ..ਕੁੱਲ ਮਿਲਾ ਕੇ ਸਾਰਾ ਪ੍ਰੋਗਰਾਮ ਬਹੁਤ ਵਧੀਅਾ, ਸਿੱਖਣ ਯੋਗ ਸੀ !!
    ਧੰਨਵਾਦ !! ਤੁਹਾਡਾ ਤੇ ਸਾਰੇ ਪ੍ਰਬੰਧਕਾਂ ਦਾ …ੳਮੀਦ ਹੈ ਅਗਾਂਹ ਵੀ ਮਿਲਣ ਮਿਲਾੳੁਣ ਦੇ ਮੋਕੇ ਮੇਲ ਬਣਦੇ ਰਹਿਣ ਗੇ!. ਅਮੀਨ …..!
    ਫਿਰ ਮਿਲਣ ਦੀ ਡਾਹਡੀ ੳਮੀਦ ਨਾਲ …
    ਤਰਲੋਚਨ
    ਤਰਨਤਾਰਨ
    …………..

Comments are closed.

About This Site

The site outlines our different programs and our humble attempts to actively contribute to the socioeconomic development of communities worldwide.

Donate